Jatt Lyrics in Punjabi | Garry Sandhu
Jatt Lyrics in Punjabi - is a latest released Punjabi song of Garry Sandhu Ft. Sultaan. Music for this song is given by J Statik.While it is written by Garry Sandhu.
![]() |
Jatt Lyrics 2020 |
♪ Credits of Jatt Lyrics | |
♪ Singer | Garry Sandhu |
♪ Rap | Sultaan |
♪ Composer | Garry Sandhu |
♪ Music: | J Statik |
♪ Lyrics: | Garry Sandhu |
♪ Label | Fresh Media Records |
Jatt Lyrics in Punjabi
Fresh Side The Best Side
Garry Sandhu!
J Statik!
Sultaan Baby!
ਹਾਂ ਮੂਹਰੇ ਭਾਵੇਂ ਚੀਨ ਹੋਵੇ
ਭਾਵੇਂ ਹੋਵੇ ਰਸ਼ੀਆ (Russia)
ਸਾਨੂੰ ਵੇਖ ਵੈਰੀਆਂ ਨੂੰ
ਪੈਂਦੀਆਂ ਨੇ ਗ਼ਸ਼ੀਆਂ
Hip Hop Boys!
ਹਾਂ ਮੂਹਰੇ ਭਾਵੇਂ ਚੀਨ ਹੋਵੇ
ਭਾਵੇਂ ਹੋਵੇ ਰਸ਼ੀਆ (Russia)
ਸਾਨੂੰ ਵੇਖ ਵੈਰੀਆਂ ਨੂੰ
ਪੈਂਦੀਆਂ ਨੇ ਗ਼ਸ਼ੀਆਂ
ਜਦੋਂ ਕਸਣੇ ਕਿਸੇ ਦੇ ਹੋਣ ਨੱਟ
ਫੇਰ ਕੰਮ ਆਉਂਦੇ ਉਥੇ ਜੱਟ ਹੋ ਹੋ
ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ
ਮੁੱਢ ਤੋਂ ਹੀ ਖੂਨ ਵਿਚ ਮਿਲੀਆਂ ਦਲੇਰੀਆਂ
ਕੰਨ ਲਾਕੇ ਸੁਣੀ ਬੀਬਾ ਗੱਲਾਂ ਅੱਜ ਮੇਰੀਆਂ
ਜਿੱਤ ਦੇ ਨਿਸ਼ਾਨ ਕੜ੍ਹੇ ਗੁੱਟਾਂ ਵਿਚ ਪਾਏ ਨੇ
ਮੌਤ ਦੇ ਵਪਾਰੀ ਇਹਨਾ ਡੱਬਾਂ ਨਾਲ ਲਾਏ ਨੇ
ਜ਼ਿਆਦਾ ਨੇ ਮੈਂਟਲ ਤੇ ਥੋੜੇ ਜੱਟ Genius
ਛੋਟੀ ਜਿਹੀ ਕੌਮ ਨੇ ਸਭ ਕੁਝ ਲਾਏ ਨੇ
ਜਿਥੇ ਲੋੜ ਹੋਵੇ ਪਹੁੰਚ ਜਾਂਦੇ ਝੱਟ
ਜਿਥੇ ਲੋੜ ਹੋਵੇ ਪਹੁੰਚ ਜਾਂਦੇ ਝੱਟ
ਫੇਰ ਕੰਮ ਆਉਂਦੇ ਉਥੇ ਜੱਟ , ਜੱਟ
ਫੇਰ ਕੰਮ ਆਉਂਦੇ ਉਥੇ ਜੱਟ , ਜੱਟ
ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ
ਭਾਵੇਂ ਜੱਟਾਂ ਦੀ ਤਾਂ ਬਾਰਡਰ ਤੇ ਕੰਧ ਕਰ ਲੋ
ਜੱਟ ਵੱਧ ਭਾਵੇ ਵਰਨਾ ਬੰਦ ਕਰ ਲੋ
ਯਾਰੀ ਪਿੱਛੇ ਪਹਿਲੇ ਦਿਨੋ ਜਾਨ ਵਾਰਦੇ
ਕਿਸੇ ਕੰਮ ਲਈ ਵੀ ਰਜ਼ਾਮੰਦ ਕਰ ਲੋ
ਰੱਖਦੇ ਨੇ ਠੋਕ ਠੋਕ ਜਿਹੜਾ ਵੀ ਐ ਅੜਿਆ
ਦੇਖ ਜੱਟਾਂ ਦੇ ਪੁੱਤਾਂ ਦੇ ਧੱਕੇ Rap ਚੜ੍ਹਿਆ
ਗੱਲ ਸਾਡੀ ਤੁਰੇ ਹਾਮੀ ਵਿਚ ਨੀ ਭਰਦੇ
ਚਾਹੁੰਦੇ Piece Bond ਵੈਰੀ ਸਾਡੇ ਰਹਿਣ ਡਰਦੇ
ਚਾਹੇ ਬਾਰਡਰ ਤੋਂ ਹੋਵੇ ਜੰਗ ਜਿੱਤ ਕੇ ਲਿਆਉਣਾ
ਚਾਹੇ ਛੇ ਛੱਕੇ ਲਾਕੇ ਹੋਵੇ ਕੱਪ ਜਿਤਵਾਉਣਾ
ਪਾਲੇ ਵਾਂਗੂ ਧਾਵੀ ਹਾਡੀਆ ਤੋਂ ਚੁੱਕ ਕੇ ਲਿਆਉਣਾ
ਇੱਕੋ ਸਾਹ ਦੇ ਵਿਚ ਹੋਵੇ ਚਾਹੇ ਬੋਤਲ ਮੁਕਾਉਣਾ
ਫੇਰ ਕੰਮ ਆਉਂਦੇ ਉਥੇ ਜੱਟ, ਜੱਟ
ਸਹੀ ਮੌਕਾ ਦੇਖ ਮਾਰਦੇ ਨੇ ਸੱਟ, ਜੱਟ
ਤਾਹੀ ਥੁੱਕ ਲਾਕੇ ਵੈਰੀ ਲੈਣ ਚੱਕ, ਜੱਟ
DC ਦੀਆਂ ਨਾਰਾਂ ਲੈਣ ਪੱਟ ਓਏ
ਹੋ ਹਿੱਕਾਂ ਵਿਚ ਜ਼ੋਰ ਆ, ਐਵੇਂ ਨੀ ਮੁੱਛ ਖੜ੍ਹਦੀ
ਰੁੜਕੇ ਦੇ ਜੱਟਾਂ ਦੀ ਗਰਾਰੀ ਤਾਹੀਓਂ ਅੜ੍ਹਦੀ
ਰੁੜਕੇ ਦੇ ਜੱਟਾਂ ਦੀ ਗਰਾਰੀ ਤਾਹੀਓਂ ਅੜ੍ਹਦੀ
ਗੋਡੀ ਹੱਥ ਲਾਕੇ ਜਾਂਦੇ ਮੁੰਡੇ ਤੇਰੀ ਹੁੱਡ ਦੇ
ਜੱਟ ਦੇ ਚੜ੍ਹਾਏ ਬਾਜ ਅੰਬਰਾਂ ਚ ਉੱਡਦੇ
ਹਵਾ ਨੀ ਕਰੀ ਦੀ ਲਾਈਫ ਚਲਦੀ ਆ Cool ਨੀ
ਤਾਹੀਓਂ ਸੰਧੂ ਰੱਖਦਾ ਐ ਵੱਖਰੇ ਅਸੂਲ ਨੀ
ਜਦੋਂ ਮਾਰਨੀ ਟਿਕਾ ਕੇ ਹੋਵੇ ਸੱਟ
ਹਾਂ ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ ਹੋ ਹੋ
ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ
I Don’t Give A ****
You Don’t Give A ****
I’m A Bad Boy Bad Boy ਜੱਟ
I’m A Bad Boy Bad Boy ਜੱਟ
I’m A Bad Boy Bad Boy ਜੱਟ
I’m A Bad Boy Bad Boy
I’m A Bad Boy Bad Boy
I’m A Bad Boy Bad Boy
I’m A Bad Boy Bad Boy ਜੱਟ
Garry Sandhu!
J Statik!
Sultaan Baby!
ਹਾਂ ਮੂਹਰੇ ਭਾਵੇਂ ਚੀਨ ਹੋਵੇ
ਭਾਵੇਂ ਹੋਵੇ ਰਸ਼ੀਆ (Russia)
ਸਾਨੂੰ ਵੇਖ ਵੈਰੀਆਂ ਨੂੰ
ਪੈਂਦੀਆਂ ਨੇ ਗ਼ਸ਼ੀਆਂ
Hip Hop Boys!
ਹਾਂ ਮੂਹਰੇ ਭਾਵੇਂ ਚੀਨ ਹੋਵੇ
ਭਾਵੇਂ ਹੋਵੇ ਰਸ਼ੀਆ (Russia)
ਸਾਨੂੰ ਵੇਖ ਵੈਰੀਆਂ ਨੂੰ
ਪੈਂਦੀਆਂ ਨੇ ਗ਼ਸ਼ੀਆਂ
ਜਦੋਂ ਕਸਣੇ ਕਿਸੇ ਦੇ ਹੋਣ ਨੱਟ
ਫੇਰ ਕੰਮ ਆਉਂਦੇ ਉਥੇ ਜੱਟ ਹੋ ਹੋ
ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ
ਮੁੱਢ ਤੋਂ ਹੀ ਖੂਨ ਵਿਚ ਮਿਲੀਆਂ ਦਲੇਰੀਆਂ
ਕੰਨ ਲਾਕੇ ਸੁਣੀ ਬੀਬਾ ਗੱਲਾਂ ਅੱਜ ਮੇਰੀਆਂ
ਜਿੱਤ ਦੇ ਨਿਸ਼ਾਨ ਕੜ੍ਹੇ ਗੁੱਟਾਂ ਵਿਚ ਪਾਏ ਨੇ
ਮੌਤ ਦੇ ਵਪਾਰੀ ਇਹਨਾ ਡੱਬਾਂ ਨਾਲ ਲਾਏ ਨੇ
ਜ਼ਿਆਦਾ ਨੇ ਮੈਂਟਲ ਤੇ ਥੋੜੇ ਜੱਟ Genius
ਛੋਟੀ ਜਿਹੀ ਕੌਮ ਨੇ ਸਭ ਕੁਝ ਲਾਏ ਨੇ
ਜਿਥੇ ਲੋੜ ਹੋਵੇ ਪਹੁੰਚ ਜਾਂਦੇ ਝੱਟ
ਜਿਥੇ ਲੋੜ ਹੋਵੇ ਪਹੁੰਚ ਜਾਂਦੇ ਝੱਟ
ਫੇਰ ਕੰਮ ਆਉਂਦੇ ਉਥੇ ਜੱਟ , ਜੱਟ
ਫੇਰ ਕੰਮ ਆਉਂਦੇ ਉਥੇ ਜੱਟ , ਜੱਟ
ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ
ਭਾਵੇਂ ਜੱਟਾਂ ਦੀ ਤਾਂ ਬਾਰਡਰ ਤੇ ਕੰਧ ਕਰ ਲੋ
ਜੱਟ ਵੱਧ ਭਾਵੇ ਵਰਨਾ ਬੰਦ ਕਰ ਲੋ
ਯਾਰੀ ਪਿੱਛੇ ਪਹਿਲੇ ਦਿਨੋ ਜਾਨ ਵਾਰਦੇ
ਕਿਸੇ ਕੰਮ ਲਈ ਵੀ ਰਜ਼ਾਮੰਦ ਕਰ ਲੋ
ਰੱਖਦੇ ਨੇ ਠੋਕ ਠੋਕ ਜਿਹੜਾ ਵੀ ਐ ਅੜਿਆ
ਦੇਖ ਜੱਟਾਂ ਦੇ ਪੁੱਤਾਂ ਦੇ ਧੱਕੇ Rap ਚੜ੍ਹਿਆ
ਗੱਲ ਸਾਡੀ ਤੁਰੇ ਹਾਮੀ ਵਿਚ ਨੀ ਭਰਦੇ
ਚਾਹੁੰਦੇ Piece Bond ਵੈਰੀ ਸਾਡੇ ਰਹਿਣ ਡਰਦੇ
ਚਾਹੇ ਬਾਰਡਰ ਤੋਂ ਹੋਵੇ ਜੰਗ ਜਿੱਤ ਕੇ ਲਿਆਉਣਾ
ਚਾਹੇ ਛੇ ਛੱਕੇ ਲਾਕੇ ਹੋਵੇ ਕੱਪ ਜਿਤਵਾਉਣਾ
ਪਾਲੇ ਵਾਂਗੂ ਧਾਵੀ ਹਾਡੀਆ ਤੋਂ ਚੁੱਕ ਕੇ ਲਿਆਉਣਾ
ਇੱਕੋ ਸਾਹ ਦੇ ਵਿਚ ਹੋਵੇ ਚਾਹੇ ਬੋਤਲ ਮੁਕਾਉਣਾ
ਫੇਰ ਕੰਮ ਆਉਂਦੇ ਉਥੇ ਜੱਟ, ਜੱਟ
ਸਹੀ ਮੌਕਾ ਦੇਖ ਮਾਰਦੇ ਨੇ ਸੱਟ, ਜੱਟ
ਤਾਹੀ ਥੁੱਕ ਲਾਕੇ ਵੈਰੀ ਲੈਣ ਚੱਕ, ਜੱਟ
DC ਦੀਆਂ ਨਾਰਾਂ ਲੈਣ ਪੱਟ ਓਏ
ਹੋ ਹਿੱਕਾਂ ਵਿਚ ਜ਼ੋਰ ਆ, ਐਵੇਂ ਨੀ ਮੁੱਛ ਖੜ੍ਹਦੀ
ਰੁੜਕੇ ਦੇ ਜੱਟਾਂ ਦੀ ਗਰਾਰੀ ਤਾਹੀਓਂ ਅੜ੍ਹਦੀ
ਰੁੜਕੇ ਦੇ ਜੱਟਾਂ ਦੀ ਗਰਾਰੀ ਤਾਹੀਓਂ ਅੜ੍ਹਦੀ
ਗੋਡੀ ਹੱਥ ਲਾਕੇ ਜਾਂਦੇ ਮੁੰਡੇ ਤੇਰੀ ਹੁੱਡ ਦੇ
ਜੱਟ ਦੇ ਚੜ੍ਹਾਏ ਬਾਜ ਅੰਬਰਾਂ ਚ ਉੱਡਦੇ
ਹਵਾ ਨੀ ਕਰੀ ਦੀ ਲਾਈਫ ਚਲਦੀ ਆ Cool ਨੀ
ਤਾਹੀਓਂ ਸੰਧੂ ਰੱਖਦਾ ਐ ਵੱਖਰੇ ਅਸੂਲ ਨੀ
ਜਦੋਂ ਮਾਰਨੀ ਟਿਕਾ ਕੇ ਹੋਵੇ ਸੱਟ
ਹਾਂ ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ ਹੋ ਹੋ
ਫੇਰ ਕੰਮ ਆਉਂਦੇ ਉਥੇ ਜੱਟ
ਫੇਰ ਕੰਮ ਆਉਂਦੇ ਉਥੇ ਜੱਟ
I Don’t Give A ****
You Don’t Give A ****
I’m A Bad Boy Bad Boy ਜੱਟ
I’m A Bad Boy Bad Boy ਜੱਟ
I’m A Bad Boy Bad Boy ਜੱਟ
I’m A Bad Boy Bad Boy
I’m A Bad Boy Bad Boy
I’m A Bad Boy Bad Boy
I’m A Bad Boy Bad Boy ਜੱਟ
So guys this is the end of the song Jatt Lyrics in Punjabi.
I hope you enjoyed. Cheers!!!
I hope you enjoyed. Cheers!!!
0 Comments